Saturday, July 4, 2020
Home > News > ਚਾਵਾਂ ਨਾਲ ਗਿਆ ਸੀ ਕੇ ਐੱਫ ਸੀ ਖਾਣਾ ਖਾਣ ਲਈ ਪਰ ਸਾਰੇ ਚਾਅ ਹੋ ਗਏ ਖਤਮ ਜਦੋਂ ਦੇਖ ਲਿਆ ਆਹ ਕੁਝ

ਚਾਵਾਂ ਨਾਲ ਗਿਆ ਸੀ ਕੇ ਐੱਫ ਸੀ ਖਾਣਾ ਖਾਣ ਲਈ ਪਰ ਸਾਰੇ ਚਾਅ ਹੋ ਗਏ ਖਤਮ ਜਦੋਂ ਦੇਖ ਲਿਆ ਆਹ ਕੁਝ

ਜਲੰਧਰ ਵਿੱਚ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਕੇ.ਐਫ.ਸੀ. ਵਿੱਚੋਂ ਰਾਈਸ ਅਤੇ ਚਿ-ਕ-ਨ ਪਾਪਕਾਰਨ ਦੇ ਸੈਂ-ਪ-ਲ ਲਏ ਗਏ ਹਨ। ਅਜਿਹਾ ਉਨ੍ਹਾਂ ਨੇ ਇੱਕ ਗ੍ਰਾਹਕ ਦੀ ਬੇਨਤੀ ਤੇ ਕੀਤਾ ਹੈ। ਸੰਨੀ ਨਾਮ ਦਾ ਵਿਅਕਤੀ ਆਪਣੀ ਪਤਨੀ ਸਮੇਤ ਇੱਥੇ ਕੇ.ਐੱਫ.ਸੀ. ਵਿੱਚ ਰਾਈਸ ਬਾਉਲ ਖਾਣ ਆਇਆ ਸੀ। ਉਨ੍ਹਾਂ ਨੂੰ ਇਸ ਵਿੱਚ ਮ-ਰੀ-ਆਂ ਹੋਈਆਂ ਕੀ-ੜੀ-ਆਂ ਮਿਲੀਆਂ। ਜਿਸ ਕਰਕੇ ਉਨ੍ਹਾਂ ਨੇ ਇਹ ਸਿਹਤ ਵਿਭਾਗ ਅਤੇ ਮੀਡੀਆ ਦੇ ਧਿਆਨ ਵਿੱਚ ਲਿਆਂਦਾ।ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਸੈਂਪਲ ਦੀ ਰਿਪੋਰਟ ਮੁਤਾਬਿਕ ਬਣਦੀ ਕਾਰਵਾਈ ਕਰਨ ਦੀ ਗੱਲ ਆਖੀ ਹੈ ਕੇ.ਐੱਫ.ਸੀ. ਦਾ ਆਪਣਾ ਹੀ ਨਾਮ ਹੈ। ਹਰ ਕੋਈ ਇੱਥੇ ਜਾ ਕੇ ਖਾਣਾ ਖਾਣ ਵਿੱਚ ਖ਼ੁ-ਸ਼ੀ ਮ-ਹਿ-ਸੂ-ਸ ਕਰਦਾ ਹੈ।

ਇਨ੍ਹਾਂ ਦੀਆਂ ਫ੍ਰੈਂ-ਚਾ-ਈ-ਜ਼ੀ-ਆਂ ਵੱਖ ਵੱਖ ਸ਼ਹਿਰਾਂ ਵਿੱਚ ਖੁੱਲ੍ਹੀਆਂ ਹੋਈਆਂ ਹਨ। ਜੇਕਰ ਲੋਕਾਂ ਨੂੰ ਇੱਥੇ ਵੀ ਸਾਫ਼ ਸੁਥਰਾ ਅਤੇ ਪਸੰਦੀਦਾ ਖਾਣਾ ਨਾ ਮਿਲੇ ਤਾਂ ਉਨ੍ਹਾਂ ਨੂੰ ਨਿ-ਰਾ-ਸ਼ਾ ਹੋਣੀ ਵੀ ਕੁਦਰਤੀ ਹੈ। ਸਨੀ ਨਾਮ ਦੇ ਵਿਅਕਤੀ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਆਪਣੀ ਪਤਨੀ ਸਮੇਤ ਕੇ.ਐੱਫ.ਸੀ. ਵਿੱਚ ਆਏ ਅਤੇ ਰਾਈਸ ਬਾਉਲ ਮੰਗਵਾਇਆ।ਇਸ ਵਿੱਚ ਨੀਚੇ ਰਾਈਸ ਹੁੰਦੇ ਹਨ ਅਤੇ ਉੱਪਰ 8-10 ਪੀਸ ਚਿ-ਕ-ਨ ਪੋਪਕਾਰਨ ਹੁੰਦੇ ਹਨ। ਜੋ ਚਿ-ਕ-ਨ ਆਈਟਮ ਹੈ। ਉਸ ਨੇ ਅਜੇ 3-4 ਪੀਸ ਹੀ ਖਾ-ਧੇ ਸਨ ਕਿ ਚਮਚੇ ਨਾਲ ਮ-ਰੀ-ਆਂ ਹੋਈਆਂ ਕੀ-ੜੀ-ਆਂ ਲੱਗੀਆਂ ਨਜ਼ਰ ਆਈਆਂ। ਉਨ੍ਹਾਂ ਨੇ ਮੈਨੇਜਰ ਨੂੰ ਬੁਲਾਇਆ। ਪਰ ਮੈਨੇਜਰ ਨੇ ਹੋਰ ਖਾਣੇ ਦੀ ਪੇਸ਼ਕਸ਼ ਕਰਕੇ ਉਨ੍ਹਾਂ ਨੂੰ ਚੁੱਪ ਕਰਾਉਣਾ ਚਾਹਿਆ।

ਉਨ੍ਹਾਂ ਨੇ ਸਿਹਤ ਵਿਭਾਗ ਅਤੇ ਮੀਡੀਆ ਦੇ ਧਿਆਨ ਵਿੱਚ ਇਹ ਗੱਲ ਲਿਆਂਦੀ। ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਸਵੇਰੇ ਆਉਣ ਲਈ ਕਿਹਾ।ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਰਾਤ ਸਮੇਂ ਫੋਨ ਆਇਆ ਸੀ ਕਿ ਰਾਈਸ ਵਿੱਚ ਮ-ਰੀ-ਆਂ ਹੋਈਆਂ ਕੀ-ੜੀ-ਆਂ ਮਿਲੀਆਂ ਹਨ। ਉਨ੍ਹਾਂ ਨੇ ਪੀ-ੜ-ਤ ਨੂੰ ਸਵੇਰੇ ਮਿਲਣ ਲਈ ਕਿਹਾ ਸੀ। ਸਵੇਰੇ ਪੀ-ੜ-ਤ ਨੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਹੈ ਅਤੇ ਉਨ੍ਹਾਂ ਨੇ ਇੱਥੇ ਪਹੁੰਚ ਕੇ ਰਾਈਸ ਅਤੇ ਪੌਪ ਕੌਰਨ ਦੇ ਸੈਂ-ਪ-ਲ ਭਰੇ ਹਨ। ਜਿਸ ਨੂੰ ਸੀਲ ਬੰਦ ਕਰ ਲਿਆ ਗਿਆ ਹੈ। ਇਸ ਦੀ ਰਿਪੋਰਟ ਆਉਣ ਤੇ ਹੀ ਕਾ-ਨੂੰ-ਨੀ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *