Thursday, July 16, 2020
Home > News > ਜਾਣੋ ਗਰਮ ਪਾਣੀ ਪੀਣ ਦੇ ਅਨੇਕਾ ਫਾਇਦਿਆਂ ਬਾਰੇ

ਜਾਣੋ ਗਰਮ ਪਾਣੀ ਪੀਣ ਦੇ ਅਨੇਕਾ ਫਾਇਦਿਆਂ ਬਾਰੇ

ਗਰਮ ਪਾਣੀ ਸਾਡੇ ਸਰੀਰ ਲਈ ਬਹੁਤ ਫਾਇਦੇਮੰਦ ਹੈ। ਇਸ ਦੇ ਸਿਹਤ ਨੂੰ ਇੰਨੇ ਲਾਭ ਹਨ ਕਿ ਤੁਸੀਂ ਗਰਮ ਪਾਣੀ ਪੀਣ ਲਈ ਮਜਬੂਰ ਹੋਵੋਗੇ। ਉਂਝ ਵੀ ਕਿਹਾ ਜਾਂਦਾ ਹੈ ਕਿ ਤਕਰੀਬਨ 8 ਤੋਂ 10 ਗਲਾਸ ਪਾਣੀ ਪੀਣਾ ਸਰੀਰ ਲਈ ਬਹੁਤ ਜ਼ਰੂਰੀ ਹੁੰਦਾ ਹੈ। ਪਰ ਜੇ ਤੁਸੀਂ ਦਿਨ ਵਿੱਚ ਤਿੰਨ ਵਾਰ ਆਸਾਨੀ ਨਾਲ ਗਰਮ ਪਾਣੀ ਪੀਣ ਦੀ ਆਦਤ ਪਾ ਸਕਦੇ ਹੋ, ਤਾਂ ਤੁਹਾਨੂੰ ਕਦੇ ਵੀ ਡਾਕਟਰਾਂ ਕੋਲ ਨਹੀਂ ਜਾਣਾ ਪਏਗਾ।ਗਰਮ ਪਾਣੀ ਤੁਹਾਡੇ ਲਗਾਤਾਰ ਵੱਧ ਰਹੇ ਭਾਰ ਨੂੰ ਘਟਾਉਣ ਵਿਚ ਮਦਦਗਾਰ ਸਾਬਤ ਹੁੰਦਾ ਹੈ।

ਜੇ ਤੁਹਾਨੂੰ ਲੱਖਾਂ ਕੋਸ਼ਿਸ਼ਾਂ ਦੇ ਬਾਵਜੂਦ ਕੋਈ ਫ਼ਰਕ ਨਹੀਂ ਮਹਿਸੂਸ ਹੁੰਦਾ, ਤਾਂ ਸ਼ਹਿਦ ਅਤੇ ਨਿੰਬੂ ਨੂੰ ਕੋਸੇ ਪਾਣੀ ਵਿਚ ਮਿਲਾਉ ਤੇ ਇਸ ਨੂੰ ਤਿੰਨ ਮਹੀਨਿਆਂ ਤਕ ਲਗਾਤਾਰ ਪੀਉ। ਤੁਸੀਂ ਨਿਸ਼ਚਤ ਤੌਰ ‘ਤੇ ਫ਼ਰਕ ਮਹਿਸੂਸ ਕਰੋਗੇ। ਇਸ ਨਾਲ ਹੀ, ਜੇ ਹੋ ਸਕੇ ਤਾਂ ਖਾਣਾ ਖਾਣ ਤੋਂ ਬਾਅਦ, ਤੁਸੀਂ ਇਕ ਕੱਪ ਗਰਮ ਪਾਣੀ ਪੀਣਾ ਸ਼ੁਰੂ ਕਰੋ।ਇਸ ਦੇ ਨਾਲ ਹੀ ਗਰਮ ਪਾਣੀ ਤੁਹਾਨੂੰ ਗਲੇ ਦੀ ਜਕੜਨ ਅਤੇ ਜ਼ੁਕਾਮ ਤੋਂ ਵੀ ਰਾਹਤ ਦਿੰਦਾ ਹੈ। ਕੋਸਾ ਪਾਣੀ ਪੀਣ ਨਾਲ ਤੁਹਾਡਾ ਗਲਾ ਵੀ ਠੀਕ ਹੋ ਜਾਂਦਾ ਹੈ। ਇਸ ਦੀ ਵਰਤੋਂ ਨਾਲ ਰਾਹਤ ਮਿਲਦੀ ਹੈ। ਕੁੜੀਆਂ ਦੀ ਮਾਹਵਾਰੀ ਦਾ ਦਰਦ ਸਾਰੇ ਕੰਮ ਵਿਗਾੜ ਦਿੰਦਾ ਹੈ ਪਰ ਇਸ ਦੌਰਾਨ, ਗਰਮ ਪਾਣੀ ਪੀਣਾ ਰਾਮਬਾਣ ਤੋਂ ਘੱਟ ਨਹੀਂ।

ਇਸ ਸਮੇਂ ਦੌਰਾਨ ਗਰਮ ਪਾਣੀ ਪੀਣ ਨਾਲ ਪੇਟ ਦੀ ਸਫ਼ਾਈ ਵੀ ਹੁੰਦੀ ਹੈ, ਜਦਕਿ ਗਰਮ ਪਾਣੀ ਸਰੀਰ ‘ਚੋਂ ਜ਼ਹਿਰੀਲੇ ਪਦਾਰਥ ਕੱਢਣ ਵਿਚ ਵੀ ਮਦਦ ਕਰਦਾ ਹੈ।ਇੱਕ ਗਿਲਾਸ ਗਰਮ ਪਾਣੀ ਪੀਂਦੇ ਹਨ ਤਾਂ ਇਸ ਨਾਲ ਸਰੀਰ ਵਿਚ ਜਮ੍ਹਾ ਚਰਬੀ ਖਤਮ ਹੁੰਦੀ ਹੈ। ਨਤੀਜੇ ਵਜੋਂ ਤੁਹਾਡਾ ਵਜ਼ਨ ਘੱਟ ਹੋਣ ਲੱਗਦਾ ਹੈ। ਲਗਾਤਾਰ ਰੋਜ਼ਾਨਾ ਸਵੇਰੇ ਸਵੇਰੇ ਗਰਮ ਪੀਣ ਨਾਲ ਪਾਚਨ ਸ਼ਕਤੀ ਠੀਕ ਰਹਿੰਦੀ ਹੈ। ਖਾਣਾ ਚੰਗੀ ਤਰ੍ਹਾ ਹਜ਼ਮ ਹੋ ਜਾਂਦਾ ਹੈ। ਗਰਮ ਪਾਣੀ ਪੀਣ ਨਾਲ ਬਲੱਡ ਸਰਕੂਲੇਸ਼ਨ ਠੀਕ ਰਹਿੰਦਾ ਹੈ।

ਇਹ ਪੂਰੇ ਸਰੀਰ ਵਿਚ ਫੈਲੇ ਗੰਦੇ ਪਦਾਰਥਾਂ ਨੂੰ ਬਾਹਰ ਕੱਢਦਾ ਹੈ ਅਤੇ ਬਲੱਡ ਸਰਕੂਲੇਸ਼ਨ ਸਹੀ ਰਖਦਾ ਹੈ। ਸਵੇਰੇ ਗਰਮ ਪਾਣੀ ਪੀਣਾ ਕਾਫੀ ਫਾਇਦੇਮੰਦ ਸਾਬਤ ਹੋ ਸਕਦਾ ਹੈ। ਕਹਿੰਦੇ ਹਨ ਕਿ ਪੀਰੀਅਡਸ ਦੇ ਦਿਨਾਂ ਵਿਚ ਜੇਕਰ ਤੁਹਾਨੂੰ ਸਿਰਦਰਦ ਦੀ ਸ਼ਿਕਾਇਤ ਰਹਿੰਦੀ ਹੈ ਤਾਂ ਗਰਮ ਪਾਣੀ ਦਾ ਸੇਵਨ ਕਰਨ ਲਾਭਦਾਇਕ ਹੁੰਦਾ ਹੈ। ਇੰਨਾ ਹੀ ਨਹੀਂਂ ਗਰਮ ਪਾਣੀ ਪੇਟ ਦੀਆਂ ਮਾਸਪੇਸ਼ੀਆਂ ਨੂੰ ਵੀ ਠੀਕ ਰਖਦਾ ਹੈ। ਜੇਕਰ ਤੁਹਾਨੂੰ ਗਲ਼ ਵਿਚ ਖਰਾਸ਼ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਤਾਂ ਤੁਸੀਂ ਅੱਜ ਤੋਂ ਹੀ ਗਰਮ ਪਾਣੀ ਪੀਣਾ ਸ਼ੁਰੂ ਕਰ ਦਿਓ, ਗਰਮ ਪਾਣੀ ਗਲ਼ ਦੀ ਡਰਾਇਨੈਸ ਨੂੰ ਖਤਮ ਕਰਦਾ ਹੈ।

ਜੇ ਤੁਹਾਨੂੰ ਲੱਖਾਂ ਕੋਸ਼ਿਸ਼ਾਂ ਦੇ ਬਾਵਜੂਦ ਕੋਈ ਫ਼ਰਕ ਨਹੀਂ ਮਹਿਸੂਸ ਹੁੰਦਾ, ਤਾਂ ਸ਼ਹਿਦ ਅਤੇ ਨਿੰਬੂ ਨੂੰ ਕੋਸੇ ਪਾਣੀ ਵਿਚ ਮਿਲਾਉ ਤੇ ਇਸ ਨੂੰ ਤਿੰਨ ਮਹੀਨਿਆਂ ਤਕ ਲਗਾਤਾਰ ਪੀਉ। ਤੁਸੀਂ ਨਿਸ਼ਚਤ ਤੌਰ ‘ਤੇ ਫ਼ਰਕ ਮਹਿਸੂਸ ਕਰੋਗੇ। ਇਸ ਨਾਲ ਹੀ, ਜੇ ਹੋ ਸਕੇ ਤਾਂ ਖਾਣਾ ਖਾਣ ਤੋਂ ਬਾਅਦ, ਤੁਸੀਂ ਇਕ ਕੱਪ ਗਰਮ ਪਾਣੀ ਪੀਣਾ ਸ਼ੁਰੂ ਕਰੋ।ਇਸ ਦੇ ਨਾਲ ਹੀ ਗਰਮ ਪਾਣੀ ਤੁਹਾਨੂੰ ਗਲੇ ਦੀ ਜਕੜਨ ਅਤੇ ਜ਼ੁਕਾਮ ਤੋਂ ਵੀ ਰਾਹਤ ਦਿੰਦਾ ਹੈ। ਕੋਸਾ ਪਾਣੀ ਪੀਣ ਨਾਲ ਤੁਹਾਡਾ ਗਲਾ ਵੀ ਠੀਕ ਹੋ ਜਾਂਦਾ ਹੈ। ਇਸ ਦੀ ਵਰਤੋਂ ਨਾਲ ਰਾਹਤ ਮਿਲਦੀ ਹੈ। ਕੁੜੀਆਂ ਦੀ ਮਾਹਵਾਰੀ ਦਾ ਦਰਦ ਸਾਰੇ ਕੰਮ ਵਿਗਾੜ ਦਿੰਦਾ ਹੈ ਪਰ ਇਸ ਦੌਰਾਨ, ਗਰਮ ਪਾਣੀ ਪੀਣਾ ਰਾਮਬਾਣ ਤੋਂ ਘੱਟ ਨਹੀਂ।

ਇਸ ਸਮੇਂ ਦੌਰਾਨ ਗਰਮ ਪਾਣੀ ਪੀਣ ਨਾਲ ਪੇਟ ਦੀ ਸਫ਼ਾਈ ਵੀ ਹੁੰਦੀ ਹੈ, ਜਦਕਿ ਗਰਮ ਪਾਣੀ ਸਰੀਰ ‘ਚੋਂ ਜ਼ਹਿਰੀਲੇ ਪਦਾਰਥ ਕੱਢਣ ਵਿਚ ਵੀ ਮਦਦ ਕਰਦਾ ਹੈ।ਇੱਕ ਗਿਲਾਸ ਗਰਮ ਪਾਣੀ ਪੀਂਦੇ ਹਨ ਤਾਂ ਇਸ ਨਾਲ ਸਰੀਰ ਵਿਚ ਜਮ੍ਹਾ ਚਰਬੀ ਖਤਮ ਹੁੰਦੀ ਹੈ। ਨਤੀਜੇ ਵਜੋਂ ਤੁਹਾਡਾ ਵਜ਼ਨ ਘੱਟ ਹੋਣ ਲੱਗਦਾ ਹੈ। ਲਗਾਤਾਰ ਰੋਜ਼ਾਨਾ ਸਵੇਰੇ ਸਵੇਰੇ ਗਰਮ ਪੀਣ ਨਾਲ ਪਾਚਨ ਸ਼ਕਤੀ ਠੀਕ ਰਹਿੰਦੀ ਹੈ। ਖਾਣਾ ਚੰਗੀ ਤਰ੍ਹਾ ਹਜ਼ਮ ਹੋ ਜਾਂਦਾ ਹੈ। ਗਰਮ ਪਾਣੀ ਪੀਣ ਨਾਲ ਬਲੱਡ ਸਰਕੂਲੇਸ਼ਨ ਠੀਕ ਰਹਿੰਦਾ ਹੈ।

Leave a Reply

Your email address will not be published. Required fields are marked *