Sunday, July 5, 2020
Home > News > ਜਾਣੋ ਕਿਸ ਤਰ੍ਹਾਂ ਪਿਆ ਕੋਰੋਨਾ ਵਾਇਰਸ ਦਾ ਨਾਮ ਤੇ ਵਾਇਰਸ ਬਾਰੇ ਜ਼ਰੂਰੀ ਗੱਲਾਂ

ਜਾਣੋ ਕਿਸ ਤਰ੍ਹਾਂ ਪਿਆ ਕੋਰੋਨਾ ਵਾਇਰਸ ਦਾ ਨਾਮ ਤੇ ਵਾਇਰਸ ਬਾਰੇ ਜ਼ਰੂਰੀ ਗੱਲਾਂ

ਕੋਰੋਨਾ ਵਾਇਰਸ ਵਿਸ਼ਾਣੂਆਂ ਦਾ ਇੱਕਠ ਹੈ । ਗੋਲ ਅਕਾਰ ਤੇ ਤਾਜ ਵਰਗੀ ਸਤਿਹ ਕਰਕੇ ਇਸਦਾ ਨਾਂ ਕੋਰੋਨਾ ਵਾਇਰਸ ਰੱਖਿਆ ਗਿਆ ਹੈ । ਮਾਈਕਰੋਸਕੋਪ ‘ਚ ਵੇਖਣ ਤੋਂ ਬਾਅਦ ਇਸਦੇ ਅਕਾਰ ਦਾ ਪਤਾ ਲੱਗਿਆ ।ਰੋਗ ਦੇ ਲੱਛਣ –ਬੁਖ਼ਾਰ, ਖਾਂਸੀ, ਸਾਂਸ ਲੈਣ ‘ਚ ਦਿੱਕਤ, ਸਾਂਸ ਦਾ ਫੁੱਲਣਾ, ਡਾਇਰੀਆ ਤੇ ਹਾਜ਼ਮੇ ਸੰਬੰਧਿਤ ਦਿੱਕਤਾਂ ਹੋ ਸਕਦੀਆਂ ਹਨ ।ਨਿਮੋਨੀਆ ਤੇ ਕਿਡਨੀ ਫੇਲ ਹੋ ਜਾਣਾ। ਕੁੱਝ ਮਾਮਲਿਆਂ ‘ਚ ਲੱਛਣ ਨਜ਼ਰ ਨਹੀਂ ਆਉਂਦੇ, ਤੇ ਵਾਇਰਸ ਅੰਦਰੋਂ ਹੀ ਅੰਦਰ ਸ਼ਰੀਰ ਨੂੰ ਹਾਨੀ ਪਹੁੰਚਾਉਣ ਲੱਗਦਾ ਹੈ ।

ਇਹ ਇੱਕ ਸੰਕ੍ਰਮਿਤ ਰੋਗ ਹੈ ਜੋ ਕਿ ਇੱਕ ਵਿਅਕਤੀ ਤੋਂ ਦੂਜੇ ‘ਚ ਫ਼ੈਲਦਾ ਹੈ । ਜਦੋਂ ਸੰਕ੍ਰਮਿਤ ਮਰੀਜ਼ ਛਿੱਕ ਮਾਰਦਾ ਹੈ ਜਾਂ ਖੰਗਦਾ ਹੈ ਤਾਂ ਇੱਕ ਤਰਲ ਨਿਕਲਦਾ ਹੈ ਜਿੱਸ ਨਾਲ ਇਹ ਰੋਗ ਵੱਧਦਾ ਹੈ । ਮਰੀਜ਼ ਵੱਲੋ ਛੂਤਿਆਂ ਗਈਆਂ ਵਸਤੂਆਂ ਜਿਵੇਂ ਦਰਵਾਜ਼ੇ ਦਾ ਹੈਂਡਲ ਤੇ ਰੋਲਿੰਗ ਨੂੰ ਛੂਹਣ ਨਾਲ ਵੀ ਇਹ ਬਿਮਾਰੀ ਫ਼ੈਲਦੀ ਹੈ ।

ਵਾਇਰਸ ਤੇ ਸੰਕ੍ਰਮਿਤ ਰੋਗ ਮਾਹਰਾਂ ਦਾ ਕਹਿਣਾ ਹੈ ਕਿ ਇੱਕ ਮਰੀਜ਼ ਦੋ ਤੋਂ ਤਿੰਨ ਬੰਦਿਆ ਨੂੰ ਬਿਮਾਰ ਕਰ ਸਕਦਾ ਹੈ । ਇੱਸ ਵਾਇਰਸ ਦੀ ਪਛਾਣ ਲਈ ਰੀਅਲ ਟਾਈਮ ਪੋਲੀਮੀਰੇਜ ਚੇਨ ਰੀਐਕਸ਼ਨ (ਆਰਟੀ – ਪੀਸੀਆਰ) ਤੋਂ ਹੁੰਦੀ ਹੈ ਜੋ ਆਰਐੱਨਏ ‘ਚ ਵਾਇਰਸ ਦੀ ਪਛਾਣ ਕਰਦਾ ਹੈ । ਕੋਰੋਨਾਵਾਇਰਸ ਦੀ ਜਾਂਚ ਲਈ ਸੈਂਪਲ ਵੱਜੋਂ ਸਵੈਬ, ਕਫ਼ ਤੇ ਖੂਨ ਦੀ ਜਾਂਚ ਕੀਤੀ ਜਾ ਸਕਦੀ ਹੈ ।

Leave a Reply

Your email address will not be published. Required fields are marked *